tag:blogger.com,1999:blog-6044697035801531429.post124042546014105101..comments2010-04-16T09:35:47.864-07:00Comments on ਆਰਸੀ ਨਾਵਲ ( ਆਖ਼ਰੀ ਪਹਿਰ ): ਦਰਵੇਸ਼ - ਨਾਵਲ ‘ਆਖ਼ਰੀ ਪਹਿਰ’ ਦੇ ਪਾਠਕਾਂ ਦੇ ਨਾਮ ਖ਼ਤਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger1125tag:blogger.com,1999:blog-6044697035801531429.post-35005207679938648082009-06-08T08:27:58.883-07:002009-06-08T08:27:58.883-07:00ਸਤਿ ਸ਼੍ਰੀ ਦਰਸ਼ਨ ਜੀ,
ਇੰਤਜ਼ਾਰ ਕਰ ਕਰ ਕੇ, ਇਸ ਨਾਵਲ ਦੇ ਸਾ...ਸਤਿ ਸ਼੍ਰੀ ਦਰਸ਼ਨ ਜੀ,

ਇੰਤਜ਼ਾਰ ਕਰ ਕਰ ਕੇ, ਇਸ ਨਾਵਲ ਦੇ ਸਾਰੇ ਪਹਿਰ ਪੜ੍ਹ ਰਹੀ ਸੀ....ਅੱਜ ਹੀ ਅਖੀਰਲਾ ਪਹਿਰ ਪੜ੍ਹਿਆ ....ਸੁੰਨ ਜਿਹੀ ਰਹਿ ਗਈ ....ਪਿਆਰ ਦੇਣ ਲੈਣ ਦੀਆਂ ਹਕੂਮਤਾਂ ਤੋਂ ਕਿਤੇ ਪਰੇ, ਕਿਸੇ ਹੋਰ ਹੀ ਸ਼ੈ ਦਾ ਨਾਮ ਹੈ, ਆਖਿਰੀ ਪਹਿਰ ਪੜ੍ਹ ਕੇ ਅਹਿਸਾਸ ਹੋਇਆ........

ਸ਼ਾਇਦ ਇਸ ਤੋਂ ਜਿਆਦਾ ਨਹੀਂ ਕਹਿ ਸਕਦੀ...

ਦੁਆ ਹੈ, ਪਰਮਾਤਮਾ ਤੁਹਾਡੀ ਅਤੇ ਤੁਹਾਡੀ ਲੇਖਣੀ ਦੀ ਉਮਰ ਵੱਡੀ ਕਰੇ..

ਤਨਦੀਪ ਤਮੰਨਾ ਜੀ ਦੀ ਵੀ ਧੰਨਵਾਦੀ ਹਾਂ, ਜੋ ਤੁਹਾਡੀ ਕਲਾਮ ਦੇ ਰੂ-ਬ-ਰੂ ਹੋਣ ਦਾ ਮੌਕਾ ਦਿੰਦੇ ਰਹਿੰਦੇ ਨੇ....

ਰੇਨੂੰrenuhttps://www.blogger.com/profile/04888014107193202383noreply@blogger.com